CM ਮਾਨ ਨੂੰ ਕਿਸਾਨਾਂ 'ਤੇ ਆਇਆ ਗੁੱਸਾ ਕਿਹਾ-ਜਿੱਥੇ ਥਾਂ ਮਿਲਦੀ ਹੈ ਉੱਥੇ ਹੀ ਚਾਦਰ ਵਿਛਾ ਲੈਂਦੇ |OneIndia Punjabi

2023-05-12 1

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਹਰ ਮੁੱਦੇ 'ਤੇ ਵਿਰੋਧ ਨਾ ਕਰਨ ਲਈ ਕਿਹਾ ਹੈ। ਮਾਨ ਨੇ ਦੱਸਿਆ ਕਿ ਬਟਾਲਾ 'ਚ ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਦੀ ਨਾੜ ਨੂੰ ਲੱਗੀ ਅੱਗ 'ਚ ਝੁਲਸ ਕੇ ਮੌਤ ਹੋ ਗਈ।
.
CM Maan said that the farmers got angry - they used to spread sheets wherever there was space.
.
.
.
#BhagwantMann #farmersprotest #punjabnews